ਰਾਜ ਵਿਧਾਨ ਸਭਾ ਡਿਸਟ੍ਰਿਕਟ 27 ਲਈ ਵਿਸ਼ੇਸ਼ ਚੋਣ
ਸਟੇਟ ਅਸੈਂਬਲੀ, ਸਟੇਟ ਲੈਜਿਸਲੇਚਰ ਦੀ ਹੇਠਲੀ ਸਭਾ ਹੈ। ਅਸੈਂਬਲੀ ਮੈਂਬਰ ਕਾਨੂੰਨ ਲਿਖਦੇ ਹਨ ਅਤੇ ਵੋਟ ਪਾਉਂਦੇ ਹਨ, ਸਟੇਟ ਦੇ ਖ਼ਰਚੇ ਦੇ ਪੱਧਰਾਂ ਨੂੰ ਮੰਜ਼ੂਰੀ ਦਿੰਦੇ ਹਨ, ਅਤੇ ਗਵਰਨਰ ਦੇ ਵੀਟੋ ਨੂੰ ਬਰਕਰਾਰ ਰੱਖਦੇ ਹਨ ਜਾਂ ਰੱਦ ਕਰਦੇ ਹਨ।
ਵੋਟਰ ਗਾਈਡ ਬਾਰੇ
ਇਹ NYC ਦੀ ਅਧਿਕਾਰਤ NY ਰਾਜ ਵਿਧਾਨ ਸਭਾ ਡਿਸਟ੍ਰਿਕਟ 27 ਚੋਣ ਵੋਟਰ ਗਾਈਡ ਦਾ ਡਿਜੀਟਲ ਅਨੁਵਾਦ ਹੈ।ਉਮੀਦਵਾਰ ਨੇ NYC Votes ਵਾਸਤੇ ਇਸ ਗਾਈਡ ਲਈ ਪ੍ਰੋਫ਼ਾਈਲਸ ਅਤੇ ਫੋਟੋਆਂ ਜਮ੍ਹਾ ਕਰਾਈਆਂ ਹਨ, ਜਿਹਨਾਂ ਵਿੱਚੋਂ ਸਾਰਿਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਉਹਨਾਂ ਦੀ ਵਧੀਆ ਜਾਣਕਾਰੀ ਅਨੁਸਾਰ ਉਪਲਬਧ ਕਰਾਈ ਗਈ ਜਾਣਕਾਰੀ ਬਿਲਕੁਲ ਸਹੀ ਹੈ।ਉਮੀਦਵਾਰ ਦੀਆਂ ਸਟੇਟਮੈਂਟਾਂ ਵਿੱਚ ਪ੍ਰਗਟਾਏ ਗਏ ਵਿਚਾਰ NYC Votes ਵਿੱਚ ਉਹਨਾਂ ਦੀ ਨੁਮਾਇੰਦਗੀ ਨਹੀਂ ਕਰਦੇ।ਇਸ ਗਾਈਡ ਉਹ ਸਾਰੇ ਉਮੀਦਵਾਰ ਸ਼ਾਮਿਲ ਹਨ, ਜਿਹਨਾਂ ਨੇ NYC Votes ਲਈ ਪ੍ਰੋਫਾਈਲ ਜਮ੍ਹਾ ਕਰਾਏ ਸਨ ਅਤੇ ਛਪਣ ਦੇ ਸਮੇਂ ਇਹਨਾਂ ਦੀ ਵੋਟ-ਪਰਚੀ 'ਤੇ ਹੋਣ ਦੀ ਉਮੀਦ ਕੀਤੀ ਜਾਂਦੀ ਹੈ।