ਆਪਣਾ ਮੋਬਾਈਲ ਨੰਬਰ ਭਰਕੇ ਅਤੇ ਇਸ ਬਾੱਕਸ 'ਤੇ ਨਿਸ਼ਾਨ ਲਾਕੇ ਮੈਂ NYC Votes ਤੋਂ ਚੋਣਾਂ ਬਾਰੇ ਅਹਿਮ ਜਾਣਕਾਰੀ ਲੈਣ ਲਈ ਸਹਿਮਤ ਹਾਂ। ਸੁਨੇਹੇ ਦੀ ਫ਼੍ਰਿਕੁਐਂਸੀ ਵੱਖ ਹੁੰਦੀ ਹੈ। HELP ਲਈ 75492 'ਤੇ ਟੈਕਸਟ ਭੇਜੋ ਜਾਂ SMS@nyccfb.info 'ਤੇ ਸੰਪਰਕ ਕਰੋ, ਅੰਤ ਵਿੱਚ 75492 'ਤੇ STOP ਟੈਕਸਟ ਭੇਜੋ। ਸੁਨੇਹੇ ਅਤੇ ਡਾਟਾ ਦੀਆਂ ਦਰਾਂ ਲਾਗੂ ਹੋ ਸਕਦੀਆਂ ਹਨ।
ਇਸ ਵਿੱਚ ਸ਼ਾਮਿਲ ਹੋਕੇ, ਮੈਂ ਨਿਊਯਾਰਕ ਸਿਟੀ ਦੇ ਚੋਣ-ਪ੍ਰਚਾਰ ਸਬੰਧੀ ਫਾਇਨਾਂਸ ਬੋਰਡ ਨੂੰ ਆੱਟੋਮੈਟਿਕ ਟੈਲੀਫੋਨ ਡਾਇਲਿੰਗ ਸਿਸਟਮ ਦੀ ਵਰਤੋਂ ਕਰਦਿਆਂ SMS ਸੁਨੇਹਾ ਡਿਲੀਵਰ ਕਰਨ ਦਾ ਅਖ਼ਤਿਆਰ ਦਿੰਦਾ ਹਾਂ। ਮੈਂ ਸਮਝਦਾ ਹਾਂ ਕਿ ਕਿਸੇ ਵੀ ਜਾਇਦਾਦ, ਵਸਤਾਂ ਜਾਂ ਸੇਵਾਵਾਂ ਖ਼ਰੀਦਣ ਦੀ ਸ਼ਰਤ ਵਜੋਂ, ਮੇਰਾ ਇਸ ਵਿੱਚ ਸ਼ਾਮਿਲ ਹੋਣਾ ਜ਼ਰੂਰੀ ਨਹੀਂ ਹੈ। ਇਸ ਬਾੱਕਸ 'ਤੇ ਨਿਸ਼ਾਨ ਨਾ ਲਾਉਣ 'ਤੇ, ਤੁਹਾਨੂੰ ਇਸ ਸਮੇਂ SMS ਸੁਨੇਹੇ ਨਹੀਂ ਭੇਜੇ ਜਾਣਗੇ। ਨੇਮ ਅਤੇ ਸ਼ਰਤਾਂ ਅਤੇ ਰਾਜ਼ਦਾਰੀ ਬਾਰੇ ਪਾਲਿਸੀਪੜ੍ਹਣ ਲਈ ਕਲਿੱਕ ਕਰੋ।