ਤੁਹਾਡੀ ਵੋਟ-ਪਰਚੀ 'ਤੇ ਉਮੀਦਵਾਰ

ਆਪਣੀ ਬੈਲਟ 'ਤੇ ਸਿਟੀ ਕੌਂਸਲ ਲਈ ਉਮੀਦਵਾਰਾਂ ਨੂੰ ਲੱਭਣ ਲਈ ਆਪਣਾ ਪਤਾ ਦਰਜ ਕਰੋ।

See a list of all City Council races on the ballot this June.

ਜੂਨ 2023 ਦੇ ਮੁਕਾਬਲੇ ਵੇਖੋ

This is a Ranked Choice Election

NYC uses Ranked Choice Voting in primary elections for city offices, like City Council. With Ranked Choice Voting, you can rank up to five candidates in order of preference instead of choosing just one.

ਤਰਜੀਹੀ ਵੋਟਿੰਗ ਬਾਰੇ ਹੋਰ ਜਾਣੋ

ਵੋਟਰ ਗਾਈਡ ਬਾਰੇ

This is the digital version of NYC’s official June 2023 primary election Voter Guide. The profiles and photos in this Guide were submitted to NYC Votes by the candidates, all of whom have affirmed that the information provided is true to the best of their knowledge. The views expressed in the candidate statements do not represent those of NYC Votes. This Guide lists all the candidates who submitted profiles to NYC Votes and are expected to be on the ballot at the time of publication.

ਮੇਰੀ ਚੋਣ ਵਾਲ਼ੀ ਥਾਂ ਲੱਭੋ

ਮੇਰੀ ਚੋਣ ਵਾਲ਼ੀ ਥਾਂ ਲੱਭੋ

ਚੋਣ ਬੋਰਡ ਦੀ ਵੈੱਬਸਾਈਟ 'ਤੇ ਜਾਓ ਅਤੇ ਆਪਣੀ ਪੋਲ ਸਾਈਟ ਲੱਭਣ ਲਈ ਆਪਣਾ ਪਤਾ ਦਰਜ ਕਰੋ।

ਮੇਰੀ ਚੋਣ ਵਾਲ਼ੀ ਥਾਂ ਲੱਭੋ

ਮੁੱਖ ਤਾਰੀਖ਼ਾਂ

 • ਤੁਹਾਡਾ ਪਤਾ ਅੱਪਡੇਟ ਕਰਨ ਦੀ ਅੰਤਮ-ਤਾਰੀਖ਼

  ਸੋਮਵਾਰ, 12 ਜੂਨ, 2023
 • ਗੈਰਹਾਜ਼ਰ ਬੈਲਟ ਬੇਨਤੀ ਦੀ ਅੰਤਮ ਤਾਰੀਖ (ਔਨਲਾਈਨ ਜਾਂ ਡਾਕ ਦੁਆਰਾ)

  ਸੋਮਵਾਰ, 12 ਜੂਨ, 2023
 • ਵੋਟਰ ਰਜਿਸਟ੍ਰੇਸ਼ਨ ਦੀ ਅੰਤਮ-ਤਾਰੀਖ਼

  ਸ਼ਨਿਚਰਵਾਰ, 17 ਜੂਨ, 2023
 • ਅਗਾਊਂ ਵੋਟਿੰਗ

  ਸ਼ਨਿਚਰਵਾਰ, 17 ਜੂਨ, 2023 - ਐਤਵਾਰ, 25 ਜੂਨ, 2023