ਤੁਹਾਡੀ ਵੋਟ-ਪਰਚੀ 'ਤੇ ਉਮੀਦਵਾਰ

ਮੇਅਰ, ਸਰਕਾਰੀ ਵਕੀਲ, ਕੰਪਟ੍ਰੋਲਰ, ਬਰੋ ਦਾ ਪ੍ਰਧਾਨ/ਮੁਖੀ ਅਤੇ ਸਿਟੀ ਕੌਂਸਲ ਵਰਗੇ ਸ਼ਹਿਰੀ ਦਫ਼ਤਰਾਂ ਲਈ ਆਪਣੀ ਵੋਟ-ਪਰਚੀ 'ਤੇ ਉਮੀਦਵਾਰਾਂ ਦਾ ਪਤਾ ਲਾਉਣ ਲਈ ਆਪਣਾ ਪਤਾ ਭਰੋ।

ਇਸ ਨਵੰਬਰ ਵਿੱਚ ਵੋਟ-ਪਰਚੀ 'ਤੇ ਸਿਟੀ ਕੌਂਸਲ ਦੇ ਸਾਰੇ ਮੁਕਾਬਲਿਆਂ ਦੀ ਸੂਚੀ ਵੇਖੋ।

ਫ਼ਰਵਰੀ 2024 ਦਾ ਮੁਕਾਬਲਾ

ਵੋਟਰ ਗਾਈਡ ਬਾਰੇ

ਇਹ NYC ਦੀਆਂ ਅਧਿਕਾਰਤ ਫ਼ਰਵਰੀ 2024 ਦੀ ਵਿਸ਼ੇਸ਼ ਚੋਣ ਦੀ ਵੋਟਰ ਗਾਈਡ ਦਾ ਡਿਜੀਟਲ ਅਨੁਵਾਦ ਹੈ। ਉਮੀਦਵਾਰਾਂ ਨੇ ਚੋਣ-ਪ੍ਰਚਾਰ ਸਬੰਧੀ ਫਾਇਨਾਂਸ ਬੋਰਡ (Campaign Finance Board) ਵਾਸਤੇ ਇਸ ਗਾਈਡ ਲਈ ਪ੍ਰੋਫ਼ਾਈਲਸ ਅਤੇ ਫੋਟੋਆਂ ਜਮ੍ਹਾ ਕਰਾਈਆਂ ਹਨ, ਜਿਹਨਾਂ ਵਿੱਚੋਂ ਸਾਰਿਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਉਹਨਾਂ ਦੀ ਵਧੀਆ ਜਾਣਕਾਰੀ ਅਨੁਸਾਰ ਉਪਲਬਧ ਕਰਾਈ ਗਈ ਜਾਣਕਾਰੀ ਬਿਲਕੁਲ ਸਹੀ ਹੈ। ਉਮੀਦਵਾਰ ਦੀਆਂ ਸਟੇਟਮੈਂਟਾਂ ਵਿੱਚ ਪ੍ਰਗਟਾਏ ਗਏ ਵਿਚਾਰ ਚੋਣ-ਪ੍ਰਚਾਰ ਸਬੰਧੀ ਫਾਇਨਾਂਸ ਬੋਰਡ ਵਿੱਚ ਉਹਨਾਂ ਦੀ ਨੁਮਾਇੰਦਗੀ ਨਹੀਂ ਕਰਦੇ। ਇਸ ਗਾਈਡ ਵਿੱਚ ਉਹ ਸਾਰੇ ਉਮੀਦਵਾਰ ਸ਼ਾਮਿਲ ਹਨ, ਜਿਹਨਾਂ ਦੀ ਇਸ ਪਬਲਿਕੇਸ਼ਨ ਦੀ ਛਪਾਈ ਸਮੇਂ ਵੋਟ-ਪਰਚੀ 'ਤੇ ਹੋਣ ਦੀ ਸੰਭਾਵਨਾ ਸੀ।

ਮੇਰੀ ਚੋਣ ਵਾਲ਼ੀ ਥਾਂ ਲੱਭੋ

ਮੇਰੀ ਚੋਣ ਵਾਲ਼ੀ ਥਾਂ ਲੱਭੋ

ਚੋਣ ਬੋਰਡ (Board of Elections) ਦੀ ਵੈਬਸਾਈਟ 'ਤੇ ਜਾਓ ਅਤੇ ਆਪਣੀ ਵੋਟ ਪਾਉਣ ਵਾਲੀ ਥਾਂ ਲੱਭਣ ਲਈ ਆਪਣਾ ਪਤਾ ਭਰੋ।

ਮੇਰੀ ਚੋਣ ਵਾਲ਼ੀ ਥਾਂ ਲੱਭੋ