ਕੰਪਟ੍ਰੋਲਰ ਦਾ ਕੀ ਕੰਮ ਹੁੰਦਾ ਹੈ?​​ 

ਕੰਪਟ੍ਰੋਲਰ ਸ਼ਹਿਰ ਦੇ ਫ਼ਾਇਨਾਂਸ ਦਾ ਪ੍ਰਬੰਧ ਕਰਦਾ ਹੈ ਅਤੇ ਸ਼ਹਿਰ ਦੇ ਫ਼ਾਇਨਾਂਸ ਨਾਲ ਜੁੜੇ ਮਾਮਲਿਆਂ ਦੀ ਹਾਲਤ ਨੂੰ ਯਕੀਨੀ ਬਣਾਉਂਦਾ ਹੈ। ਉਹ ਸ਼ਹਿਰ ਦੀਆਂ ਏਜੰਸੀਆਂ ਅਤੇ ਇਕਰਾਰਨਾਮਿਆਂ ਦਾ ਆੱਡਿਟ ਕਰਦਾ ਹੈ, ਗ਼ੈਰਕਾਨੂੰਨੀ ਅਤੇ ਅਢੁਕਵੇਂ ਇਕਰਾਰਨਾਮਿਆਂ ਦੀ ਰੋਕਥਾਮ ਕਰਦਾ ਹੈ, ਅਤੇ ਬਜਟਾਂ, ਸ਼ਹਿਰ ਦੀਆਂ ਪੂੰਜੀਕਾਰੀਆਂਂ ਅਤੇ ਬੌਂਡਾਂ ਦਾ ਪ੍ਰਬੰਧ ਕਰਦਾ ਹੈ।​​ 

ਤੁਸੀਂ ਕੰਪਟ੍ਰੋਲਰ ਲਈ ਇੱਕ ਉਮੀਦਵਾਰ ਨੂੰ ਵੋਟ ਦੇ ਸਕਦੇ ਹੋ।​​ 

ਸਥਾਨਕ ਦਫ਼ਤਰਾਂ ਬਾਰੇ ਹੋਰ ਜਾਣੋ​​ 

ਵੋਟ-ਪਰਚੀ 'ਤੇ ਉਮੀਦਵਾਰ​​ 

NYC ਮੈਚਿੰਗ ਫ਼ੰਡਾਂ ਸਬੰਧੀ ਪ੍ਰੋਗਰਾਮ ਬਾਰੇ​​ 

ਨਿਊਯਾਰਕ ਸ਼ਹਿਰ ਦਾ ਕੈਮਪੇਨ ਫਾਇਨਾਂਸ ਬੋਰਡ ਦਾ ਮੈਚਿੰਗ ਫ਼ੰਡਾਂ ਸਬੰਧੀ ਪ੍ਰੋਗਰਾਮ, ਹਰ $8 ਨੂੰ ਇੱਕ ਸਥਾਨਕ ਦਾਨੀ ਤੋਂ $1 ਤੱਕ ਦੀ ਸਿਟੀ ਫ਼ੰਡਿੰਗ ਨਾਲ ਮਿਲਦਾ ਹੈ, ਜੋ ਸ਼ਹਿਰ ਦੇ ਉਮੀਦਵਾਰਾਂ ਨੂੰ ਖ਼ਾਸ ਹਿੱਤਾਂ ਦੀ ਬਜਾਇ ਆਪਣੇ ਭਾਈਚਾਰਿਆਂ 'ਤੇ ਧਿਆਨ ਕੇਂਦਰਿਤ ਕਰਨ ਲਈ ਉਤਸਾਹਿਤ ਕਰਦਾ ਹੈ।​​ 

NYC ਮੈਚਿੰਗ ਫ਼ੰਡਾਂ ਬਾਰੇ ਹੋਰ ਜਾਣੋ​​ 

ਬਾਹਰੀ ਲਿੰਕ​​ 

ਮੇਰੀ ਚੋਣ ਵਾਲ਼ੀ ਥਾਂ ਲੱਭੋ​​ 

BOE ਦੀ ਵੈਬਸਾਈਟ 'ਤੇ ਜਾਓ ਅਤੇ ਆਪਣੀ ਵੋਟ ਪਾਉਣ ਵਾਲੀ ਥਾਂ ਲੱਭਣ ਲਈ ਆਪਣਾ ਪਤਾ ਭਰੋ​​ 

ਮੁੱਖ ਤਾਰੀਖ਼ਾਂ​​ 

  • Post-Election Voter Assistance Advisory Committee Hearing​​ 

    Wed, December 10, 2025​​