Early Voting Starts Saturday 10/25! Learn More.​​ 

ਆਪਣੀਆਂ ਵੋਟ-ਪਰਚੀਆਂ ਦਾ ਪਤਾ ਲਾਓ​​ 

ਇਸ ਨਵੰਬਰ ਦੀਆਂ ਆਮ ਚੋਣਾਂ ਲਈ ਆਪਣੀ ਵੋਟ-ਪਰਚੀ 'ਤੇ ਉਮੀਦਵਾਰਾਂ ਦਾ ਪਤਾ ਲਾਉਣ ਲਈ ਆਪਣਾ ਪਤਾ ਭਰੋ।​​ 

ਆਪਣੀ ਵੋਟ-ਪਰਚੀ 'ਤੇ ਮੁਕਾਬਲਿਆਂ ਅਤੇ ਉਮੀਦਵਾਰਾਂ ਦੀ ਸੂਚੀ ਵੇਖਣਾ ਚਾਹੁੰਦੇ ਹੋ? ਤੁਸੀਂ ਸਹੀ ਥਾਂ 'ਤੇ ਆਏ ਗਏ ਹੋ।​​ 

ਨਵੰਬਰ 2022 ਦੀਆਂ ਚੋਣਾਂ​​ 

ਵੋਟਰ ਗਾਈਡ ਬਾਰੇ​​ 

ਇਹ NYC ਦੀਆਂ ਅਖ਼ਤਿਆਰਪ੍ਰਾਪਤ ਨਵੰਬਰ 2022 ਦੀਆਂ ਆਮ ਚੋਣਾਂ ਦੀ ਵੋਟਰ ਗਾਈਡ ਦਾ ਡਿਜੀਟਲ ਅਨੁਵਾਦ ਹੈ। ਉਮੀਦਵਾਰਾਂ ਨੇ NYC Votes ਵਾਸਤੇ ਇਸ ਗਾਈਡ ਲਈ ਪ੍ਰੋਫ਼ਾਈਲਸ ਅਤੇ ਫੋਟੋਆਂ ਜਮ੍ਹਾ ਕਰਾਈਆਂ ਹਨ, ਜਿਹਨਾਂ ਵਿੱਚੋਂ ਸਾਰਿਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਉਹਨਾਂ ਦੀ ਵਧੀਆ ਜਾਣਕਾਰੀ ਅਨੁਸਾਰ ਉਪਲਬਧ ਕਰਾਈ ਗਈ ਜਾਣਕਾਰੀ ਬਿਲਕੁਲ ਸਹੀ ਹੈ। ਉਮੀਦਵਾਰ ਦੀਆਂ ਸਟੇਟਮੈਂਟਾਂ ਵਿੱਚ ਪ੍ਰਗਟਾਏ ਗਏ ਵਿਚਾਰ NYC Votes ਵਿੱਚ ਉਹਨਾਂ ਦੀ ਨੁਮਾਇੰਦਗੀ ਨਹੀਂ ਕਰਦੇ। ਇਸ ਗਾਈਡ ਵਿੱਚ NYC Votes ਵਾਸਤੇ ਪ੍ਰੋਫ਼ਾਈਲਸ ਜਮ੍ਹਾ ਕਰਾਉਣ ਵਾਲ਼ੇ ਸਾਰੇ ਉਮੀਦਵਾਰਾਂ ਦੀ ਸੂਚੀ ਦਿੱਤੀ ਗਈ ਹੈ ਅਤੇ ਛਪਾਈ ਕਰਨ ਵੇਲ਼ੇ ਇਹ ਜਾਣਕਾਰੀ ਵੋਟ-ਪਰਚੀ 'ਤੇ ਹੋਣ ਦੀ ਉਮੀਦ ਸੀ।​​ 

ਬਾਹਰੀ ਲਿੰਕ​​ 

ਮੇਰੀ ਚੋਣ ਵਾਲ਼ੀ ਥਾਂ ਲੱਭੋ​​ 

BOE ਦੀ ਵੈੱਬਸਾਈਟ 'ਤੇ ਜਾਓ ਅਤੇ ਆਪਣੀ ਪੋਲਿੰਗ ਥਾਂ ਲੱਭਣ ਲਈ ਆਪਣਾ ਪਤਾ ਦਰਜ ਕਰੋ।​​ 

ਮੁੱਖ ਤਾਰੀਖ਼ਾਂ​​ 

  • ਅਗਾਊਂ ਵੋਟਿੰਗ | ਆਮ ਚੋਣਾਂ​​ 

    ਸ਼ਨਿਚਰਵਾਰ, 25 ਅਕਤੂਬਰ, 2025 - ਐਤਵਾਰ, 2 ਨਵੰਬਰ, 2025​​ 
  • ਡਾਕ ਰਾਹੀਂ ਵੋਟ ਪਾਉਣ ਦੀ ਅਰਜ਼ੀ ਦੀ ਅੰਤਮ ਤਾਰੀਖ਼ (ਵਿਅਕਤੀਗਤ)​​ 

    ਸੋਮਵਾਰ, 3 ਨਵੰਬਰ, 2025​​ 
  • ਚੋਣ-ਦਿਵਸ​​ 

    ਮੰਗਲਵਾਰ, 4 ਨਵੰਬਰ, 2025​​