Voter Guide Coming Soon: Meet the candidates and see the offices on the ballot in June's Primary Election.​​ 

U.S. ਸੈਨੇਟ ਕੀ ਕਰਦੀ ਹੈ?​​ 

ਅਮਰੀਕੀ ਸੈਨੇਟ ਅਮਰੀਕੀ ਕਾਂਗਰਸ ਦਾ ਉਪਰਲਾ ਚੈਂਬਰ ਹੈ। ਸੈਨੇਟਰ ਖਰੜਾ ਤਿਆਰ ਕਰਦੇ ਹਨ, ਬਹਿਸ ਕਰਦੇ ਹਨ ਅਤੇ ਕਾਨੂੰਨ ਲਈ ਵੋਟ ਪਾਉਂਦੇ ਹਨ, ਰਾਸ਼ਟਰਪਤੀ ਦੀਆਂ ਨਿਯੁਕਤੀਆਂ ਜਿਵੇਂ ਕਿ ਸੁਪਰੀਮ ਕੋਰਟ ਦੇ ਜੱਜਾਂ ਦੀ ਪੁਸ਼ਟੀ ਕਰਦੇ ਹਨ, ਅਤੇ ਸਰਕਾਰ ਦੀਆਂ ਸਾਰੀਆਂ ਬ੍ਰਾਂਚਾਂ ਦੀ ਨਿਗਰਾਨੀ ਕਰਦੇ ਹਨ।​​ 

ਚੁਣੇ ਗਏ ਦਫ਼ਤਰਾਂ ਬਾਰੇ ਹੋਰ ਜਾਣੋ​​ 

ਵੋਟ-ਪਰਚੀ 'ਤੇ ਉਮੀਦਵਾਰ​​ 

ਬਾਹਰੀ ਲਿੰਕ​​ 

ਮੇਰੀ ਚੋਣ ਵਾਲ਼ੀ ਥਾਂ ਲੱਭੋ​​ 

BOE ਦੀ ਵੈੱਬਸਾਈਟ 'ਤੇ ਜਾਓ ਅਤੇ ਆਪਣੀ ਪੋਲਿੰਗ ਥਾਂ ਲੱਭਣ ਲਈ ਆਪਣਾ ਪਤਾ ਦਰਜ ਕਰੋ।​​ 

ਮੁੱਖ ਤਾਰੀਖ਼ਾਂ​​ 

  • ਪਤੇ ਵਿੱਚ ਬਦਲਾਅ ਦੀ ਅੰਤਮ-ਤਾਰੀਖ਼ (ਜੂਨ ਦੀਆਂ ਪ੍ਰਮੁੱਖ ਚੋਣਾਂ)​​ 

    ਸੋਮਵਾਰ, 8 ਜੂਨ, 2026​​ 
  • ਅਗਾਊਂ ਵੋਟਿੰਗ ਮਿਆਦ (ਜੂਨ ਦੀਆਂ ਪ੍ਰਮੁੱਖ ਚੋਣਾਂ)​​ 

    ਸ਼ਨਿਚਰਵਾਰ, 13 ਜੂਨ, 2026 - ਐਤਵਾਰ, 21 ਜੂਨ, 2026​​ 
  • ਡਾਕ ਵੋਟ-ਪਰਚੀ ਲਈ ਬੇਨਤੀ ਕਰਨ ਦੀ ਅੰਤਮ-ਤਾਰੀਖ਼ - ਵਿਅਕਤੀਗਤ​​ 

    ਸੋਮਵਾਰ, 22 ਜੂਨ, 2026​​ 
  • ਡਾਕ ਵੋਟ-ਪਰਚੀ ਪੋਸਟਮਾਰਕ ਕਰਨ ਦੀ ਅੰਤਮ-ਤਾਰੀਖ਼​​ 

    ਮੰਗਲਵਾਰ, 23 ਜੂਨ, 2026​​