ਅਮਰੀਕਾ ਦੇ ਰਾਸ਼ਟਰਪਤੀ ਕੀ ਕਰਦੇ ਹਨ?
ਅਮਰੀਕਾ ਵਿੱਚ ਰਾਸ਼ਟਰਪਤੀ ਦਾ ਅਹੁਦਾ ਸਭ ਤੋਂ ਉਪਰ ਹੈ। ਰਾਸ਼ਟਰਪਤੀ ਯੁਨਾਇਟਿਡ ਸਟੇਟਸ ਆੱਫ਼ ਅਮਰੀਕਾ ਦੀ ਸਟੇਟ ਦੇ ਮੁਖੀ ਅਤੇ ਸਰਕਾਰ ਦੋਹਾਂ ਦੇ ਮੁਖੀ ਅਤੇ ਹਥਿਆਰਬੰਦ ਫ਼ੌਜਾਂ ਦੇ ਕਮਾਂਡਰ-ਇਨ-ਚੀਫ਼ ਹਨ। ਉਹ ਕਾਂਗਰਸ ਵਲੋਂ ਲਿਖੇ ਗਏ ਕਾਨੂੰਨ ਲਾਗੂ ਕਰਨ ਅਤੇ ਉਹਨਾਂ ਨੂੰ ਅਮਲ ਵਿੱਚ ਲਿਆਉਣ ਅਤੇ ਫ਼ੈਡਰਲ ਏਜੰਸੀਆਂ ਦੇ ਮੁਖੀਆਂ ਨੂੰ ਨਿਯੁਕਤ ਕਰਨ ਲਈ ਵੀ ਜ਼ਿੰਮੇਵਾਰ ਹਨ। ਉਹਨਾਂ ਨੂੰ ਸਮਝੌਤੇ ਲਈ ਗੱਲਬਾਤ ਕਰਨ ਅਤੇ ਸਮਝੌਤਿਆਂ 'ਤੇ ਦਸਤਖ਼ਤ ਕਰਨ, ਪ੍ਰਸ਼ਾਸਨੀ ਆਦੇਸ਼ ਜਾਰੀ ਕਰਨ ਅਤੇ ਫ਼ੈਡਰਲ ਜੁਰਮਾਂ ਲਈ ਦਿੱਤੀ ਗਈ ਮਾਫ਼ੀ ਦੀ ਮਿਆਦ ਵਧਾਉਣ ਦਾ ਅਖ਼ਤਿਆਰ ਹੈ।
ਵੋਟ-ਪਰਚੀ 'ਤੇ ਉਮੀਦਵਾਰ
ਇਸ ਉਮੀਦਵਾਰ ਨੂੰ ਸ਼ਾਮਿਲ ਕਰਨ ਲਈ, ਤੁਹਾਨੂੰ ਆਪਣੀ ਵੋਟ-ਪਰਚੀ ਦੀ ਵਰਕਸ਼ੀਟ ਵਿੱਚੋਂ ਚੋਣ (ਚੋਣਾਂ) ਜ਼ਰੂਰ ਹਟਾਉਣੀ ਚਾਹੀਦੀ ਹੈ।
ਕਿਰਪਾ ਕਰਕੇ ਆਪਣੇ ਵੋਟ-ਪਰਚੀ ਪਲਾਨ ਵਿੱਚ ਕਿਸੇ ਵੱਖਰੇ ਵਿਅਕਤੀ ਨੂੰ ਸ਼ਾਮਿਲ ਕਰਨ ਤੋਂ ਪਹਿਲਾਂ ਇੱਕ ਉਮੀਦਵਾਰ ਨੂੰ ਸਲੈਕਟ ਤੋਂ ਹਟਾਓ।
ਵਾਧੂ ਤਬਦੀਲੀਆਂ ਕਰਨ ਲਈ, ਤੁਸੀਂ ਮੇਰੀ ਵੋਟ-ਪਰਚੀ ਦਾ ਪਲਾਨ 'ਤੇ ਵੀ ਜਾ ਸਕਦੇ ਹੋ।
ਬੰਦ ਕਰੋ