Early Voting is happening now for the Special Election in Manhattan's City Council District 3. See who's on the ballot with our Voter Guide.​​  

ਸਾਡਾ ਭਵਿੱਖ ਵੋਟ-ਪਰਚੀ 'ਤੇ ਟਿਕਿਆ ਹੋਇਆ ਹੈ!​​ 

ਹੇਠਾਂ ਸਟੇਟ ਅਤੇ ਫ਼ੈਡਰਲ ਦਫ਼ਤਰਾਂ ਲਈ 2024 ਦੇ ਮੁਕਾਬਲਿਆਂ ਦੀ ਸੂਚੀ ਦਿੱਤੀ ਗਈ ਹੈ, ਜੋ ਨਿਊਯਾਰਕ ਸਿਟੀ ਵਿੱਚ ਵੋਟ-ਪਰਚੀ 'ਤੇ ਨਜ਼ਰ ਆਉਣਗੇ। ਦਫ਼ਤਰ ਅਤੇ ਉਮੀਦਵਾਰਾਂ ਨੂੰ ਮਿਲੋ, ਬਾਰੇ ਹੋਰ ਜਾਣਨ ਲਈ ਹੇਠਾਂ ਦਿੱਤੇ ਮੁਕਾਬਲੇ 'ਤੇ ਕਲਿਕ ਕਰੋ।​​ 

ਆਪਣੀ ਡਿਸਟ੍ਰਿਕਟ ਦਾ ਪਤਾ ਲਾਉਣਾ​​ 

ਇੱਕ ਮੁਕਾਬਲਾ ਚੁਣੋ​​ 

ਵੋਟ-ਪਰਚੀ 'ਤੇ ਹੋਰ ਦਫ਼ਤਰ​​ 

ਤੁਹਾਡੀ ਵੋਟ-ਪਰਚੀ 'ਤੇ ਮੁਕਾਬਲਾ ਕਰਨ ਵਾਲਿਆਂ ਦੀ ਪੂਰੀ ਸੂਚੀ, ਇਸ ਵਿੱਚ ਉਮੀਦਵਾਰ ਸ਼ਾਮਿਲ ਹੁੰਦੇ ਹਨ, ਦਾ ਪਤਾ ਲਾਉਣ ਲਈ ਤੁਸੀਂ ਚੋਣ ਬੋਰਡ (Board of Elections) ਦੀ ਵੋਟਾਂ ਪੈਣ ਦੀ ਥਾਂ ਦੇ ਲੋਕੇਟਰ ਤੱਕ ਜਾ ਸਕਦੇ ਹੋ ਅਤੇ ਆਪਣਾ ਪਤਾ ਭਰੋ। ਆਪਣਾ ਪਤਾ ਭਰਨ ਤੋਂ ਬਾਅਦ, ਤੁਸੀਂ ਪੇਜ ਦੇ ਸਭ ਤੋਂ ਉੱਪਰ ਦਿੱਤੇ “ਸੈਂਪਲ ਵੋਟ-ਪਰਚੀ ਵੇਖੋ (View Sample Ballot)” 'ਤੇ ਕਲਿੱਕ ਕਰੋ।​​ 

ਚੋਣ ਬੋਰਡ (Board of Elections) ਵੋਟਾਂ ਪੈਣ ਦੀ ਥਾਂ ਦੇ ਲੋਕੇਟਰ 'ਤੇ ਜਾਓ​​ 

ਵੋਟਰ ਗਾਈਡ ਬਾਰੇ​​ 

ਇਹ NYC 2024 ਦੀਆਂ ਆਮ ਚੋਣਾਂ ਬਾਰੇ ਵੋਟਰ ਗਾਈਡ ਦਾ ਅਧਿਕਾਰਤ ਡਿਜ਼ੀਟਲ ਅਨੁਵਾਦ ਹੈ। ਇਸ ਗਾਈਡ ਵਿਚਲੇ ਜਿਹੜੇ ਪ੍ਰੋਫ਼ਾਈਲ ਅਤੇ ਫੋਟੋਆਂ ਉਮੀਦਵਾਰਾਂ ਵਲੋਂ ਚੋਣ-ਪ੍ਰਚਾਰ ਸਬੰਧੀ ਫਾਇਨਾਂਸ ਬੋਰਡ ਵਿਚ ਜਮ੍ਹਾ ਕਰਾਈਆ ਗਈਆਂ ਸੀ, ਉਹਨਾਂ ਸਾਰਿਆਂ ਨੇ ਪੁਸ਼ਟੀ ਕੀਤੀ ਹੈ ਕਿ ਉਹਨਾਂ ਦੀ ਬਿਹਤਰੀਨ ਜਾਣਕਾਰੀ ਅਨੁਸਾਰ ਮੁਹੱਈਆ ਕਰਾਈ ਗਈ ਜਾਣਕਾਰੀ ਬਿਲਕੁਲ ਠੀਕ ਹੈ। ਉਮੀਦਵਾਰ ਦੇ ਬਿਆਨਾਂ ਵਿੱਚ ਦਰਸਾਈ ਗਈ ਰਾਇ ਚੋਣ-ਪ੍ਰਚਾਰ ਸਬੰਧੀ ਫਾਇਨਾਂਸ ਦੀ ਨੁਮਾਇੰਦਗੀ ਨਹੀਂ ਕਰਦੀ। ਇਸ ਗਾਈਡ ਵਿੱਚ ਉਹਨਾਂ ਸਾਰੇ ਉਮੀਦਵਾਰਾਂ ਦੇ ਨਾਂ ਦਿੱਤੇ ਗਏ ਹਨ, ਛਪਾਈ ਸਮੇਂ ਜਿਹਨਾਂ ਦਾ ਨਾਂ ਵੋਟ-ਪਰਚੀ 'ਤੇ ਹੋਣ ਦੀ ਉਮੀਦ ਕੀਤੀ ਜਾਂਦੀ ਹੈ।​​ 

ਬਾਹਰੀ ਲਿੰਕ​​ 

ਮੇਰੀ ਚੋਣ ਵਾਲ਼ੀ ਥਾਂ ਲੱਭੋ​​ 

BOE ਦੀ ਵੈੱਬਸਾਈਟ 'ਤੇ ਜਾਓ ਅਤੇ ਆਪਣੀ ਪੋਲਿੰਗ ਥਾਂ ਲੱਭਣ ਲਈ ਆਪਣਾ ਪਤਾ ਦਰਜ ਕਰੋ।​​ 

ਮੁੱਖ ਤਾਰੀਖ਼ਾਂ​​ 

  • ਵਿਸ਼ੇਸ਼ ਚੋਣ ਅਗਾਊਂ ਵੋਟਿੰਗ ਮਿਆਦ (ਸਿਟੀ ਕੌਂਸਲ ਡਿਸਟ੍ਰਿਕਟ 3)​​ 

    ਸ਼ਨਿਚਰਵਾਰ, 18 ਅਪ੍ਰੈਲ, 2026 - ਐਤਵਾਰ, 26 ਅਪ੍ਰੈਲ, 2026​​ 
  • ਵਿਸ਼ੇਸ਼ ਚੋਣ ਦਿਹਾੜਾ (ਸਿਟੀ ਕੌਂਸਲ ਡਿਸਟ੍ਰਿਕਟ 3)​​ 

    ਮੰਗਲਵਾਰ, 28 ਅਪ੍ਰੈਲ, 2026​​ 
  • Change of Address Deadline (June Primary)​​ 

    ਸੋਮਵਾਰ, 8 ਜੂਨ, 2026​​ 
  • Early Voting Period (June Primary)​​ 

    ਸ਼ਨਿਚਰਵਾਰ, 13 ਜੂਨ, 2026 - ਐਤਵਾਰ, 21 ਜੂਨ, 2026​​