ਪ੍ਰਮੁੱਖ ਚੋਣਾਂ ਲਈ ਅਗਾਊਂ ਵੋਟਿੰਗ ਜੂਨ 13 ਨੂੰ ਸ਼ੁਰੂ ਹੋਵੇਗੀ। ਵੋਟ-ਪਰਚੀ 'ਤੇ ਕੌਣ-ਕੌਣ ਸ਼ਾਮਲ ਹੈ, ਇਹ ਦੇਖਣ ਲਈ ਸਾਡੀ ਵੋਟਰ ਗਾਈਡਦੇਖੋ।​​ 

ਸਟੇਟ ਕੰਪਟ੍ਰੋਲਰ ਦਾ ਕੀ ਕੰਮ ਹੁੰਦਾ ਹੈ?​​ 

ਕੰਪਟ੍ਰੋਲਰ ਨਿਊਯਾਰਕ ਦਾ ਮੁੱਖ ਵਿੱਤੀ ਅਫ਼ਸਰ ਹੁੰਦਾ ਹੈ, ਉਹ ਯਕੀਨੀ ਬਣਾਉਂਦਾ ਹੈ ਕਿ ਰਾਜ ਅਤੇ ਸਥਾਨਕ ਸਰਕਾਰ ਟੈਕਸ ਅਦਾ ਕਰਨ ਵਾਲ਼ਿਆਂ ਦਾ ਪੈਸਾ ਅਸਰਦਾਰ ਤਰੀਕੇ ਨਾਲ ਇਸਤੇਮਾਲ ਕਰਨ। ਇਹ ਚਾਰ-ਸਾਲ ਦੀ ਮਿਆਦ ਲਈ ਸੇਵਾ ਦਿੰਦੇ ਹਨ।​​ 

ਚੁਣੇ ਗਏ ਅਹੁਦਿਆਂ ਬਾਰੇ ਹੋਰ ਜਾਣੋ​​ 

ਮੁੱਖ ਤਾਰੀਖ਼ਾਂ​​ 

  • ਵੋਟਰ ਰਜਿਸਟ੍ਰੇਸ਼ਨ ਦੀ ਅੰਤਮ-ਤਾਰੀਖ਼​​ 

    ਸ਼ਨਿਚਰਵਾਰ, 13 ਜੂਨ, 2026​​ 
  • ਡਾਕ ਵੋਟ-ਪਰਚੀ ਲਈ ਬੇਨਤੀ ਕਰਨ ਦੀ ਅੰਤਮ-ਤਾਰੀਖ਼ - ਔਨਲਾਈਨ ਜਾਂ ਡਾਕ ਰਾਹੀਂ​​ 

    ਸ਼ਨਿਚਰਵਾਰ, 13 ਜੂਨ, 2026​​ 
  • ਅਗਾਊਂ ਵੋਟਿੰਗ ਮਿਆਦ (ਜੂਨ ਦੀਆਂ ਪ੍ਰਮੁੱਖ ਚੋਣਾਂ)​​ 

    ਸ਼ਨਿਚਰਵਾਰ, 13 ਜੂਨ, 2026 - ਐਤਵਾਰ, 21 ਜੂਨ, 2026​​ 
  • ਡਾਕ ਵੋਟ-ਪਰਚੀ ਲਈ ਬੇਨਤੀ ਕਰਨ ਦੀ ਅੰਤਮ-ਤਾਰੀਖ਼ - ਵਿਅਕਤੀਗਤ​​ 

    ਸੋਮਵਾਰ, 22 ਜੂਨ, 2026​​