ਮੇਰੀ ਚੋਣ ਵਾਲ਼ੀ ਥਾਂ ਲੱਭੋ​​ 

ਮੇਰੀ ਚੋਣ ਵਾਲ਼ੀ ਥਾਂ ਲੱਭੋ​​ 

ਚੋਣ ਬੋਰਡ ਦੀ ਵੈਬਸਾਈਟ 'ਤੇ ਜਾਓ ਅਤੇ ਆਪਣੀ ਵੋਟਾਂ ਪੈਣ ਦੀ ਥਾਂਂ ਦਾ ਪਤਾ ਲਾਉਣ ਲਈ ਆਪਣਾ ਪਤਾ ਭਰੋ।​​ 

ਮੇਰੀ ਚੋਣ ਵਾਲ਼ੀ ਥਾਂ ਲੱਭੋ​​ 
ਰਜਿਸਟਰ ਕਰੋ (Get Registered)​​ 

ਵੋਟ ਪਾਉਣ ਲਈ ਰਜਿਸਟਰ ਕਰਨਾ​​ 

ਵੋਟ ਪਾਉਣ ਲਈ ਰਜਿਸਟਰ ਕਰਨ ਨੂੰ ਅਸਾਨ ਬਣਾਉਣ ਲਈ NYC Votes ਨੇ TurboVote ਨਾਲ ਭਾਈਵਾਲੀ ਕੀਤੀ ਹੈ! ਰਜਿਸਟ੍ਰੇਸ਼ਨ ਕਰਨ ਵਿੱਚ ਸਿਰਫ਼ 5 ਮਿੰਟ ਲੱਗਦੇ ਹਨ।​​ 

ਰਜਿਸਟਰ ਕਰੋ (Get Registered)​​ 
ਵਿਸ਼ਲੇਸ਼ਣ ਪੜ੍ਹੋ​​ 

ਵੋਟਰ ਵਿਸ਼ਲੇਸ਼ਣ ਰਿਪੋਰਟ​​ 

ਸਾਡੀ ਸਾਲਾਨਾ ਵੋਟਰ ਵਿਸ਼ਲੇਸ਼ਣ ਰਿਪੋਰਟ ਤੋਂ ਸਾਨੂੰ 2024 ਦੀਆਂ ਚੋਣਾਂ ਬਾਰੇ ਕਾਫੀ ਕੁਝ ਪਤਾ ਚੱਲਦਾ ਹੈ।​​ 

ਵਿਸ਼ਲੇਸ਼ਣ ਪੜ੍ਹੋ​​ 
ਪੈਸਿਆਂ ਨਾਲ ਭਰੇ ਦੋ ਜਾਰ ਅਤੇ ਵਿਚਕਾਰ ਇੱਕ ਵੱਲ ਇਸ਼ਾਰਾ ਕਰਦਾ ਹੋਇਆ ਇੱਕ ਤੀਰ​​ 

ਮੈਚਿੰਗ ਫ਼ੰਡ ਪ੍ਰੋਗਰਾਮ​​ 

NYC ਦਾ ਮੈਚਿੰਗ ਫੰਡ ਪ੍ਰੋਗਰਾਮ, ਵੋਟਰਾਂ ਦੇ ਯੋਗਦਾਨ ਨੂੰ 1 ਤੋਂ 8 ਬਣਾ ਕੇ ਦਿੰਦਾ ਹੈ। ਇਸ ਬਾਰੇ ਜਾਣੋ ਕਿ ਇਹ ਸਿਟੀ ਦੀਆਂ ਚੋਣਾਂ ਨੂੰ ਬਿਹਤਰ ਬਣਾਉਣ ਵਿੱਚ ਕਿਵੇਂ ਮਦਦ ਕਰਦਾ ਹੈ।​​  

ਪ੍ਰੋਗਰਾਮ ਬਾਰੇ​​ 
ਕੈਮਰੇ ਵੱਲ ਦੇਖਦੇ ਹੋਏ ਮੁਸਕਰਾਉਂਦੀ ਇੱਕ ਮਹਿਲਾ​​ 

ਤੁਹਾਡੇ ਵੋਟਿੰਗ ਦੇ ਹੱਕ​​ 

ਕਿਸੇ ਵੀ ਚੋਣ ਵਿੱਚ ਆਪਣੀ ਵੋਟ ਪਾਉਣ ਤੋਂ ਪਹਿਲਾਂ, ਵੋਟਰ ਵਜੋਂ ਆਪਣੇ ਹੱਕਾਂ ਬਾਰੇ ਜਾਣੋ।​​ 

ਵੋਟਰ ਵਜੋਂ ਆਪਣੇ ਹੱਕਾਂ ਬਾਰੇ ਜਾਣੋ​​ 
ਵੋਟਰਾਂ ਦਾ ਇੱਕ ਸੰਗ੍ਰਹਿ​​ 

ਪ੍ਰੋਗਰਾਮ ਵਿੱਚ ਸ਼ਾਮਲ ਹੋਵੇ​​ 

ਤੁਸੀਂ ਸਿਟੀ ਦੇ ਲੋਕਰਾਜ ਦਾ ਇੱਕ ਮਹੱਤਵਪੂਰਨ ਹਿੱਸਾ ਹੋ ਅਤੇ ਆਪਣੇ ਭਾਈਚਾਰੇ ਨੂੰ ਵੋਟ ਪਾਉਣ ਵਿੱਚ ਮਦਦ ਕਰ ਰਹੇ ਹੋ। ਵੋਟਿੰਗ ਬਾਰੇ ਪ੍ਰਚਾਰ ਵਿੱਚ ਮਦਦ ਕਰਨ ਲਈ ਪ੍ਰੋਗਰਾਮ ਵਿੱਚ ਸ਼ਾਮਲ ਹੋਵੇ।​​ 

Get out the vote​​ 

ਅਕਸਰ ਪੁੱਛੇ ਜਾਣ ਵਾਲ਼ੇ ਸੁਆਲ​​ 

ਆਮ ਚੋਣਾਂ ਕੀ ਹਨ?​​ 

ਆਮ ਚੋਣਾਂ, ਚੋਣ ਲੜਣ ਦੇ ਮੈਚ ਹਨ, ਜਿੱਥੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਚੁਣਿਆ ਗਿਆ ਅਹੁਦਾ ਜਿੱਤਣ ਲਈ ਮੁਕਾਬਲਾ ਕਰਦੇ ਹਨ। ਪ੍ਰਮੁੱਖ ਚੋਣਾਂ ਦੇ ਜੇਤੂ ਆਮ ਚੋਣਾਂ ਵਿੱਚ ਆਪਣੀ ਪਾਰਟੀ ਦੀ ਨੁਮਾਇੰਦਗੀ ਕਰਦੇ ਹਨ। ਆਮ ਚੋਣਾਂ ਵਿੱਚ ਕਈ ਵਾਰੀ ਤਜਵੀਜਾਂ ਵਾਲੀ ਵੋਟ-ਪਰਚੀ ਸ਼ਾਮਿਲ ਹੁੰਦੀ ਹੈ, ਜਿੱਥੇ ਵੋਟਰ ਚੋਣ ਕਰਦੇ ਹਨ ਕਿ ਨਵੇਂ ਕਾਨੂੰਨ ਜਾਂ ਨੀਤੀਆਂ ਅਪਣਾਉਣੀਆਂ ਹਨ ਜਾਂ ਨਹੀਂ।​​ 

ਚੋਣਾਂ ਦੀਆਂ ਕਿਸਮਾਂ ਬਾਰੇ ਹੋਰ ਜਾਣੋ​​ 

ਕੀ ਮੈਂ ਡਾਕ ਰਾਹੀਂ ਵੋਟ ਪਾ ਸਕਦਾ/ਸਕਦੀ ਹਾਂ?​​ 

ਹਾਂ, ਸਾਰੇ ਨਿਊਯਾੱਰਕ ਵਾਸੀ ਹੁਣ ਡਾਕ ਰਾਹੀਂ ਵੋਟ ਪਾ ਸਕਦੇ ਹਨ, ਇਸ ਲਈ ਕੋਈ ਕਾਰਣ ਦੇਣ ਦੀ ਲੋੜ ਨਹੀਂ। ਡਾਕ ਰਾਹੀਂ ਵੋਟ ਪਾਉਣ ਬਾਰੇ ਹੋਰ ਜਾਣੋ। ​​ 

ਮੈਂ ਵੋਟ ਕਿੱਥੇ ਪਾਵਾਂ?​​ 

ਚੋਣ ਦਿਹਾੜੇ 'ਤੇ ਤੁਹਾਡੀ ਵੋਟਾਂ ਪੈਣ ਦੀ ਥਾਂ ਵਿਖੇ, ਤੁਹਾਡੀ ਅਗਾਊਂ ਵੋਟਿੰਗ ਦੀ ਥਾਂ ਵਿਖੇ ਅਤੇ ਡਾਕ ਵੋਟ-ਪਰਚੀ ਨਾਲ ਘਰ ਵਿਖੇ। ਵੋਟ ਪਾਉਣ ਬਾਰੇ ਜਾਣਕਾਰੀ ਹਾਸਲ ਕਰੋੋ।​​ 

NYC Votes ਬਾਰੇ​​ 

NYC Votes New York City ਚੋਣ-ਪ੍ਰਚਾਰ ਸਬੰਧੀ ਫ਼ਾਇਨਾਂਸ ਬੋਰਡ (New York City Campaign Finance Board), ਜੋ ਕਿ ਇੱਕ ਸੁਤੰਤਰ ਸ਼ਹਿਰੀ ਏਜੰਸੀ ਹੈ, ਵਲੋਂ ਪਹਿਲ ਕੀਤੀ ਗਈ ਹੈ, ਜੋ ਇਹ ਯਕੀਨੀ ਬਣਾਉਂਦੀ ਹੈ ਕਿ ਸਥਾਨਕ ਚੋਣਾਂ ਨਿਰਪੱਖ, ਸਮੁੱਚੀਆਂ ਅਤੇ ਸਪਸ਼ਟ ਹਨ।ਅਸੀਂ ਵੋਟਰਾਂ ਅਤੇ ਉਮੀਦਵਾਰਾਂ ਵਿਚਕਾਰ ਬਰਾਬਰੀ ਨਾਲ ਭਾਈਵਾਲੀ ਨੂੰ ਉਤਸਾਹ ਦਿੰਦੇ ਹਾਂ, ਤਾਂਜੋ ਯਕੀਨੀ ਬਣਾਇਆ ਜਾ ਸਕੇ ਕਿ ਸਾਡੇ ਚੁਣੇ ਹੋਏ ਅਫ਼ਸਰ ਸਾਡੀ ਸ਼ਹਿਰੀ ਵੰਨ-ਸੁਵੰਨਤਾ ਅਤੇ ਸਾਡੇ ਭਾਈਚਾਰਿਆਂ ਦੀਆਂ ਜ਼ਰੂਰਤਾਂ ਨੂੰ ਦਰਸਾਉਂਦੇ ਹਨ।​​  

ਸਾਡੇ ਕੰਮ ਬਾਰੇ ਹੋਰ ਜਾਣੋ​​ 

ਵਾੱਲੰਟੀਅਰ​​ 

New Yorkers ਦੇ ਆਪਣੇ ਸਾਥੀ ਵਸਨੀਕਾਂ ਦੀ ਮਦਦ ਕਰੋ ਕਿ ਉਹਨਾਂ ਦੀ ਅਵਾਜ਼ ਸੁਣੀ ਜਾਏ!​​ 

Get Out The Vote​​