ਬਰੋ ਦੇ ਪ੍ਰਧਾਨ ਦਾ ਕੀ ਕੰਮ ਹੁੰਦਾ ਹੈ?​​ ​

ਬਰੋ ਦਾ ਪ੍ਰਧਾਨ, ਆਪਣੇ ਬਰੋ ਲਈ ਇੱਕ ਵਕੀਲ/ਹਿਮਾਇਤੀ ਹੁੰਦਾ ਹੈ। ਇਹ ਸਾਲਾਨਾ ਬਜਟ 'ਤੇ ਮੇਅਰ ਨਾਲ ਸਲਾਹ-ਮਸ਼ਵਰਾ ਕਰਦੇ ਹਨ, ਸਥਾਨਕ ਸੰਸਥਾਵਾਂ ਨੂੰ ਗ੍ਰਾਂਟਾਂ ਦਿੰਦੇ ਹਨ, ਰੀਜ਼ੋਨਿੰਗ (ਮੁੜ-ਖੇਤਰਬੱਧ) ਬਾਰੇ ਸਲਾਹ ਦਿੰਦੇ ਹਨ।​​ ​

You can vote for one candidate for borough president.​​ ​

 

ਸਥਾਨਕ ਦਫ਼ਤਰਾਂ ਬਾਰੇ ਹੋਰ ਜਾਣੋ​​ ​

ਵੋਟ-ਪਰਚੀ 'ਤੇ ਉਮੀਦਵਾਰ​​ ​

NYC ਮੈਚਿੰਗ ਫ਼ੰਡਾਂ ਸਬੰਧੀ ਪ੍ਰੋਗਰਾਮ ਬਾਰੇ​​ ​

ਨਿਊਯਾਰਕ ਸ਼ਹਿਰ ਦਾ ਕੈਮਪੇਨ ਫਾਇਨਾਂਸ ਬੋਰਡ ਦਾ ਮੈਚਿੰਗ ਫ਼ੰਡਾਂ ਸਬੰਧੀ ਪ੍ਰੋਗਰਾਮ, ਹਰ $8 ਨੂੰ ਇੱਕ ਸਥਾਨਕ ਦਾਨੀ ਤੋਂ $1 ਤੱਕ ਦੀ ਸਿਟੀ ਫ਼ੰਡਿੰਗ ਨਾਲ ਮਿਲਦਾ ਹੈ, ਜੋ ਸ਼ਹਿਰ ਦੇ ਉਮੀਦਵਾਰਾਂ ਨੂੰ ਖ਼ਾਸ ਹਿੱਤਾਂ ਦੀ ਬਜਾਇ ਆਪਣੇ ਭਾਈਚਾਰਿਆਂ 'ਤੇ ਧਿਆਨ ਕੇਂਦਰਿਤ ਕਰਨ ਲਈ ਉਤਸਾਹਿਤ ਕਰਦਾ ਹੈ।​​ ​

NYC ਮੈਚਿੰਗ ਫ਼ੰਡਾਂ ਬਾਰੇ ਹੋਰ ਜਾਣੋ​​ ​

ਬਾਹਰੀ ਲਿੰਕ​​ ​

ਮੇਰੀ ਚੋਣ ਵਾਲ਼ੀ ਥਾਂ ਲੱਭੋ​​ ​

BOE ਦੀ ਵੈਬਸਾਈਟ 'ਤੇ ਜਾਓ ਅਤੇ ਆਪਣੀ ਵੋਟ ਪਾਉਣ ਵਾਲੀ ਥਾਂ ਲੱਭਣ ਲਈ ਆਪਣਾ ਪਤਾ ਭਰੋ​​ ​

ਮੁੱਖ ਤਾਰੀਖ਼ਾਂ​​ ​

  • Post-Election Hearing​​ ​

    ਵੀਰਵਾਰ, 10 ਦਸੰਬਰ, 2026​​ ​