ਇਹ ਜੂਨ 2021 ਵੋਟਰ ਗਾਈਡ ਦਾ ਆਰਕਾਈਵ ਹੈ। ਇਹ ਇਸ ਨਵੰਬਰ ਦੀ ਵੋਟ-ਪਰਚੀ 'ਤੇ ਉਮੀਦਵਾਰਾਂ ਨੂੰ ਨਹੀਂ ਦਰਸਾਉਂਦਾ।

ਉਮੀਦਵਾਰ ਨੂੰ ਇਹਨਾਂ ਬਹਿਸਾਂ ਵਿੱਚ ਹਿੱਸਾ ਲੈਣ ਦੇ ਯੋਗ ਹੋਣ ਲਈ ਨਿਰਲੇਪ, ਉਦੇਸ਼, ਨਿਰਪੱਖਤਾ ਦੇ ਮਿਆਰ ਪੂਰੇ ਕਰਨੇ ਚਾਹੀਦੇ ਹਨ। ਜੇ ਦੋ ਤੋਂ ਘੱਟ ਉਮੀਦਵਾਰ ਮਿਆਰ ਪੂਰੇ ਕਰਦੇ ਹਨ, ਤਾਂ ਉਮੀਦਵਾਰਾਂ ਨੂੰ ਪੇਸ਼ ਹੋਣ ਦੀ ਲੋੜ ਨਹੀਂ ਹੈ ਅਤੇ ਬਹਿਸ ਰੱਦ ਹੋ ਸਕਦੀ ਹੈ।

ਤੁਸੀਂ ਆਪਣੀ ਵੋਟ-ਪਰਚੀ 'ਤੇ ਮੇਅਰ ਲਈ ਉਮੀਦਵਾਰ ਬਾਰੇ ਹੋਰ ਜਾਣਨ ਲਈ ਨਿਉਯਾੱਰਕ ਸ਼ਹਿਰ ਦੇ ਚੋਣ-ਪ੍ਰਚਾਰ ਸਬੰਧੀ ਬੋਰਡ ਵਲੋਂ (New York City Campaign Finance Board) ਸਹਿ-ਸਪੌਂਸਰ ਬਹਿਸਾਂ ਵਿੱਚ ਸ਼ਾਮਿਲ ਹੋ ਸਕਦੇ ਹੋ।

ਇਹਨਾਂ ਬਹਿਸਾਂ ਨਾਲ, ਤੁਸੀਂ ਆਪਣੇ ਸ਼ਹਿਰ ਲਈ ਉਮੀਦਵਾਰ ਦੀਆਂ ਕਦਰਾਂ-ਕੀਮਤਾਂ ਅਤੇ ਉਹਨਾਂ ਦੇ ਪਲਾਨਾਂ ਬਾਰੇ ਹੋਰ ਜਾਣਨ ਲਈ ਉਹਨਾਂ ਦੀ ਤੁਲਨਾ ਕਰ ਸਕੋਗੇ।

ਆਮ ਚੋਣਾਂ ਬਾਰੇ ਬਹਿਸ 

ਚੋਣ-ਦਿਵਸ – 2 ਨਵੰਬਰ 

ਬੁੱਧਵਾਰ, 20 ਅਕਤੂਬਰ

ਮੇਅਰ ਸਬੰਧੀ
WNBC-TV
ਰਾਤੀਂ 7 ਵਜੇ - ਰਾਤੀਂ 8 ਵਜੇ 

ਮੰਗਲਵਾਰ, 26 ਅਕਤੂਬਰ

ਮੇਅਰ ਦੇ "ਆਗੂ ਦਾਅਵੇਦਾਰ"
WABC-TV
ਰਾਤੀਂ 7 ਵਜੇ - ਰਾਤੀਂ 8 ਵਜੇ