Early Voting is happening now for the Special Election in Manhattan's City Council District 3. See who's on the ballot with our Voter Guide.​​  

ਆਪਣੀਆਂ ਵੋਟ-ਪਰਚੀਆਂ ਦਾ ਪਤਾ ਲਾਓ​​ 

ਇਸ ਨਵੰਬਰ ਦੀਆਂ ਆਮ ਚੋਣਾਂ ਲਈ ਆਪਣੀ ਵੋਟ-ਪਰਚੀ 'ਤੇ ਉਮੀਦਵਾਰਾਂ ਦਾ ਪਤਾ ਲਾਉਣ ਲਈ ਆਪਣਾ ਪਤਾ ਭਰੋ।​​ 

ਇਸ ਨਵੰਬਰ ਵਿੱਚ ਵੋਟ-ਪਰਚੀ 'ਤੇ ਮੁਕਾਬਲਿਆਂ ਦੀ ਸੂਚੀ ਵੇਖੋ।​​ 

2024 ਰਾਜ ਅਤੇ ਫ਼ੈਡਰਲ ਦੀਆਂ ਆਮ ਚੋਣਾਂ ਦੇ ਮੁਕਾਬਲੇ ਵੇਖੋ​​ 

ਵੋਟਰ ਗਾਈਡ ਬਾਰੇ​​ 

ਇਹ NYC 2024 ਦੀਆਂ ਆਮ ਚੋਣਾਂ ਬਾਰੇ ਵੋਟਰ ਗਾਈਡ ਦਾ ਅਧਿਕਾਰਤ ਡਿਜ਼ੀਟਲ ਅਨੁਵਾਦ ਹੈ। ਇਸ ਗਾਈਡ ਵਿਚਲੇ ਜਿਹੜੇ ਪ੍ਰੋਫ਼ਾਈਲ ਅਤੇ ਫੋਟੋਆਂ ਉਮੀਦਵਾਰਾਂ ਵਲੋਂ ਚੋਣ-ਪ੍ਰਚਾਰ ਸਬੰਧੀ ਫਾਇਨਾਂਸ ਬੋਰਡ ਵਿਚ ਜਮ੍ਹਾ ਕਰਾਈਆ ਗਈਆਂ ਸੀ, ਉਹਨਾਂ ਸਾਰਿਆਂ ਨੇ ਪੁਸ਼ਟੀ ਕੀਤੀ ਹੈ ਕਿ ਉਹਨਾਂ ਦੀ ਬਿਹਤਰੀਨ ਜਾਣਕਾਰੀ ਅਨੁਸਾਰ ਮੁਹੱਈਆ ਕਰਾਈ ਗਈ ਜਾਣਕਾਰੀ ਬਿਲਕੁਲ ਠੀਕ ਹੈ। ਉਮੀਦਵਾਰ ਦੇ ਬਿਆਨਾਂ ਵਿੱਚ ਦਰਸਾਈ ਗਈ ਰਾਇ ਚੋਣ-ਪ੍ਰਚਾਰ ਸਬੰਧੀ ਫਾਇਨਾਂਸ ਦੀ ਨੁਮਾਇੰਦਗੀ ਨਹੀਂ ਕਰਦੀ। ਇਸ ਗਾਈਡ ਵਿੱਚ ਉਹਨਾਂ ਸਾਰੇ ਉਮੀਦਵਾਰਾਂ ਦੇ ਨਾਂ ਦਿੱਤੇ ਗਏ ਹਨ, ਛਪਾਈ ਸਮੇਂ ਜਿਹਨਾਂ ਦਾ ਨਾਂ ਵੋਟ-ਪਰਚੀ 'ਤੇ ਹੋਣ ਦੀ ਉਮੀਦ ਕੀਤੀ ਜਾਂਦੀ ਹੈ।​​ 

ਬਾਹਰੀ ਲਿੰਕ​​ 

ਮੇਰੀ ਚੋਣ ਵਾਲ਼ੀ ਥਾਂ ਲੱਭੋ​​ 

ਚੋਣ ਬੋਰਡ (Board of Elections) ਦੀ ਵੈਬਸਾਈਟ 'ਤੇ ਜਾਓ ਅਤੇ ਆਪਣੀ ਵੋਟ ਪਾਉਣ ਵਾਲੀ ਥਾਂ ਲੱਭਣ ਲਈ ਆਪਣਾ ਪਤਾ ਭਰੋ।​​