Why is this election happening?

ਸਾਬਕਾ ਅਸੈਂਬਲੀ ਮੈਂਬਰ Carmen De La Rosa ਜਦੋਂ ਸਿਟੀ ਕੌਂਸਲ ਡਿਸਟ੍ਰਿਕਟ (City Council District) ਤੋਂ ਚੁਣੇ ਗਏ ਸੀ, ਤਾਂ ਇਸ ਸੀਟ ਤੋਂ ਅਸਤੀਫ਼ਾ ਦਿੱਤਾ ਸੀ 10. ਇਸ ਖ਼ਾਸ ਚੋਣ ਵਿੱਚ ਖ਼ਾਲੀ ਅਸੈਂਬਲੀ ਸੀਟ ਭਰੀ ਜਾਏਗੀ।

What does the New York State Assembly do?

The State Assembly is the lower chamber of the State Legislature. There are 150 members. Assembly members write and vote on legislation, approve state budgets, and uphold or override the Governors’ vetoes.

Learn more about the State Assembly

Which neighborhoods are in this district?

Assembly District 72 includes parts of Washington Heights, Hudson Heights, Fort George, and Marble Hill in Manhattan.

Find your State Assembly district

There are three candidates on the ballot:

ਮੇਰੀ ਚੋਣ ਵਾਲ਼ੀ ਥਾਂ ਲੱਭੋ

ਮੇਰੀ ਚੋਣ ਵਾਲ਼ੀ ਥਾਂ ਲੱਭੋ

Visit the Board of Elections website to find your polling place!

ਮੇਰੀ ਚੋਣ ਵਾਲ਼ੀ ਥਾਂ ਲੱਭੋ

ਮੁੱਖ ਤਾਰੀਖ਼ਾਂ

  • ਅਗਾਊਂ ਵੋਟਿੰਗ

    ਸ਼ਨਿਚਰਵਾਰ, 15 ਜੂਨ, 2024 - ਐਤਵਾਰ, 23 ਜੂਨ, 2024
  • ਅਗਾਊਂ ਡਾਕ/ਗੈਰਹਾਜ਼ਰ ਬੈਲਟ ਅਤੇ ਵੋਟਰ ਰਜਿਸਟ੍ਰੇਸ਼ਨ ਫ਼ਾਰਮ ਲਈ ਬੇਨਤੀ ਕਰਨ ਦੀ ਅੰਤਮ-ਤਾਰੀਖ਼

    ਸ਼ਨਿਚਰਵਾਰ, 15 ਜੂਨ, 2024
  • ਵੋਟਰ ਰਜਿਸਟ੍ਰੇਸ਼ਨ ਦੀ ਅਰਜ਼ੀ ਬਾਰੇ ਅੰਤਮ-ਤਾਰੀਖ਼

    ਸ਼ਨਿਚਰਵਾਰ, 15 ਜੂਨ, 2024
  • ਅਗਾਊਂ ਡਾਕ/ਐਬਸੈੈਂਟੀ ਵੋਟ-ਪਰਚੀ ਲਈ ਬੇਨਤੀ ਕਰਨ ਦੀ ਅੰਤਮ-ਤਾਰੀਖ਼ (ਆਪ ਜਾਕੇ)

    ਸੋਮਵਾਰ, 24 ਜੂਨ, 2024