ਤੁਹਾਡੀ ਵੋਟ ਦੀ ਅਹਿਮੀਅਤ ਹੈ।
ਹਰ ਚੋਣ ਵਿੱਚ।

ਅਸੀਂ NYC ਵਿੱਚ ਵੋਟ ਕਿਉਂ ਪਾਉਂਦੇ ਹਾਂ?

ਚੋਣਾਂ ਕਈ ਕਾਰਣਾਂਂ ਕਰਕੇ ਹੁੰਦੀਆਂ ਹਨ: 

  • ਪਾਰਟੀਆਂ ਨੂੰ ਇਹ ਚੋਣ ਕਰਨ ਲਈ ਕਿ ਹੋਰਨਾਂ ਪਾਰਟੀਆਂ ਦੇ ਉਮੀਦਵਾਰਾਂ ਦੇ ਮੁਕਾਬਲੇ ਕਿਹੜੇ ਉਮੀਦਵਾਰ ਉਹਨਾਂ ਦੀ ਨੁਮਾਇੰਦਗੀ ਕਰਨਗੇ
  • ਮਿਆਦ ਖ਼ਤਮ ਹੋਣ 'ਤੇ ਖ਼ਾਲੀ ਸੀਟਾਂ ਭਰਨ ਲਈ 
  • ਜਦੋਂ ਉਹ ਮਿਆਦ ਦੇ ਖ਼ਤਮ ਹੋਣ ਤੋਂ ਪਹਿਲਾਂ ਖ਼ਾਲੀ ਹੁੰਦੀਆਂ ਹਨ, ਤਾਂ ਸੀਟਾਂ ਭਰਨ ਲਈ

ਚੋਣਾਂ ਦੀਆਂ ਕਿਸਮਾਂ

ਆਉਂਦੀਆਂ ਚੋਣਾਂ ਵਿੱਚ ਵੋਟ-ਪਰਚੀ 'ਤੇ ਕੌਣ ਹੈ, ਬਾਰੇ ਜਾਣੋ।

ਉਮੀਦਵਾਰਾਂ ਨੂੰ ਮਿਲੋ

ਮੁੱਖ ਤਾਰੀਖ਼ਾਂ

  • ਅਗਾਊਂ ਵੋਟਿੰਗ | ਸਿਟੀ ਕੌਂਸਲ ਡਿਸਟ੍ਰਿਕਟ 51 ਵਿਸ਼ੇਸ਼ ਚੋਣ

    ਸ਼ਨਿਚਰਵਾਰ, 19 ਅਪ੍ਰੈਲ, 2025 - ਐਤਵਾਰ, 27 ਅਪ੍ਰੈਲ, 2025
  • ਵਿਸ਼ੇਸ਼ ਚੋਣ ਦਿਹਾੜਾ | ਸਿਟੀ ਕੌਂਸਲ ਡਿਸਟ੍ਰਿਕਟ 51

    ਮੰਗਲਵਾਰ, 29 ਅਪ੍ਰੈਲ, 2025
  • ਅਗਾਊਂ ਵੋਟਿੰਗ | ਪ੍ਰਮੁੱਖ ਚੋਣਾਂ

    ਸ਼ਨਿਚਰਵਾਰ, 14 ਜੂਨ, 2025 - ਐਤਵਾਰ, 22 ਜੂਨ, 2025
  • ਵੋਟਰ ਰਜਿਸਟ੍ਰੇਸ਼ਨ ਦੀ ਅੰਤਮ-ਤਾਰੀਖ਼ | ਪ੍ਰਮੁੱਖ ਚੋਣਾਂ

    ਸ਼ਨਿਚਰਵਾਰ, 14 ਜੂਨ, 2025