ਮੇਰੀ ਚੋਣ ਵਾਲ਼ੀ ਥਾਂ ਲੱਭੋ​​ 

ਮੇਰੀ ਚੋਣ ਵਾਲ਼ੀ ਥਾਂ ਲੱਭੋ​​ 

ਚੋਣ ਬੋਰਡ ਦੀ ਵੈਬਸਾਈਟ 'ਤੇ ਜਾਓ ਅਤੇ ਆਪਣੀ ਵੋਟਾਂ ਪੈਣ ਦੀ ਥਾਂਂ ਦਾ ਪਤਾ ਲਾਉਣ ਲਈ ਆਪਣਾ ਪਤਾ ਭਰੋ।​​ 

ਮੇਰੀ ਚੋਣ ਵਾਲ਼ੀ ਥਾਂ ਲੱਭੋ​​ 
ਰਜਿਸਟਰ ਕਰੋ (Get Registered)​​ 

ਵੋਟ ਪਾਉਣ ਲਈ ਰਜਿਸਟਰ ਕਰਨਾ​​ 

ਵੋਟ ਪਾਉਣ ਲਈ ਰਜਿਸਟਰ ਕਰਨ ਨੂੰ ਅਸਾਨ ਬਣਾਉਣ ਲਈ NYC Votes ਨੇ TurboVote ਨਾਲ ਭਾਈਵਾਲੀ ਕੀਤੀ ਹੈ! ਰਜਿਸਟ੍ਰੇਸ਼ਨ ਕਰਨ ਵਿੱਚ ਸਿਰਫ਼ 5 ਮਿੰਟ ਲੱਗਦੇ ਹਨ।​​ 

ਰਜਿਸਟਰ ਕਰੋ (Get Registered)​​ 
ਵਿਸ਼ਲੇਸ਼ਣ ਪੜ੍ਹੋ​​ 

ਵੋਟਰ ਵਿਸ਼ਲੇਸ਼ਣ ਰਿਪੋਰਟ​​ 

ਸਾਡੀ ਹਾਲ ਹੀ ਵਿੱਚ ਰਿਲੀਜ਼ ਕੀਤੀ ਗਈ ਸਾਲਾਨਾ ਵੋਟਰ ਵਿਸ਼ਲੇਸ਼ਣ ਰਿਪੋਰਟ ਤੋਂ ਸਾਨੂੰ 2024 ਦੀਆਂ ਚੋਣਾਂ ਬਾਰੇ ਕਾਫੀ ਕੁਝ ਪਤਾ ਚੱਲਦਾ ਹੈ।​​ 

ਵਿਸ਼ਲੇਸ਼ਣ ਪੜ੍ਹੋ​​ 
Collage of images of diverse voters​​ 

ਉਮੀਦਵਾਰਾਂ ਨੂੰ ਮਿਲੋ​​ 

See the candidates on the ballot in your district.​​ 

ਆਪਣੀ ਵੋਟ ਪਰਚੀ ਦਾ ਪਲਾਨ ਬਣਾਓ​​ 
ਮਨੁੱਖ ਵਰਗੇ ਜਾਨਵਰਾਂ ਦੇ ਪਾਤਰਾਂ ਦਾ ਇੱਕ ਸਮੂਹ: ਬਿੱਲੀ, ਚੂਹਾ, ਗਿਲਹਿਰੀ, ਰੈਕੂਨ, ਪੋਸਮ ਅਤੇ ਕਬੂਤਰ​​ 

ਤਰਜੀਹੀ ਪਸੰਦ ਦੀ ਵੋਟਿੰਗ​​ 

ਤਰਜੀਹੀ ਵੋਟਿੰਗ ਬਾਰੇ ਜਾਣੋ, ਇੱਕ ਸੈਂਪਲ ਵੋਟ-ਪਰਚੀ ਅਜ਼ਮਾ ਕੇ ਦੇਖੋ, ਅਤੇ ਵੇਖੋ ਕਿ ਵੋਟਾਂ ਕਿਵੇਂ ਗਿਣੀਆਂ ਜਾਂਦੀਆਂ ਹਨ।​​ 

RCV ਕਿਵੇਂ ਕੰਮ ਕਰਦੀ ਹੈ​​ 
ਵੱਖ-ਵੱਖ ਪਿਛੋਕੜਾਂ ਵਾਲੇ ਨਿਊਯਾਰਕ ਵਾਸੀਆਂ ਦਾ ਇੱਕ ਸਮੂਹ​​ 

ਮੈਚਿੰਗ ਫ਼ੰਡ ਪ੍ਰੋਗਰਾਮ​​ 

NYC's Matching Funds Program matches contributions from voters 8-to-1. Learn how it helps create better city elections.​​  

ਪ੍ਰੋਗਰਾਮ ਬਾਰੇ​​ 

ਅਕਸਰ ਪੁੱਛੇ ਜਾਣ ਵਾਲ਼ੇ ਸੁਆਲ​​ 

ਮੈਂ ਵੋਟ ਕਿੱਥੇ ਪਾਵਾਂ?​​ 

ਚੋਣ-ਦਿਹਾੜੇ 'ਤੇ ਤੁਹਾਡੇ ਵਾਸਤੇ ਵੋਟ ਪਾਉਣ ਲਈ ਮਿੱਥੀ ਗਈ ਥਾਂ, ਅਗਾਊਂ ਵੋਟ ਪਾਉਣ ਵਾਸਤੇ ਤੁਹਾਡੇ ਲਈ ਮਿੱਥੀ ਗਈ ਥਾਂ ਅਤੇ ਪੋਸਟਲ ਵੋਟ-ਪਰਚੀ ਨਾਲ ਘਰ ਵਿੱਚ।ਵੋਟ ਕਿਵੇਂ ਪਾਓ, ਬਾਰੇ ਜਾਣੋ।​​ 

ਕੀ ਮੈਂ ਡਾਕ ਰਾਹੀਂ ਵੋਟ ਪਾ ਸਕਦਾ/ਸਕਦੀ ਹਾਂ?​​ 

ਹਾਂ, ਸਾਰੇ ਨਿਊਯਾੱਰਕ ਵਾਸੀ ਹੁਣ ਡਾਕ ਰਾਹੀਂ ਵੋਟ ਪਾ ਸਕਦੇ ਹਨ, ਇਸ ਲਈ ਕੋਈ ਕਾਰਣ ਦੇਣ ਦੀ ਲੋੜ ਨਹੀਂ। ਡਾਕ ਰਾਹੀਂ ਵੋਟ ਪਾਉਣ ਬਾਰੇ ਹੋਰ ਜਾਣੋ। ​​ 

ਕੀ ਇਸ ਚੋਣ ਵਿੱਚ ਤਰਜੀਹੀ ਵੋਟਿੰਗ ਦੀ ਵਰਤੋਂ ਕੀਤੀ ਜਾਏਗੀ?​​ 

ਹਾਂ! NYC ਵਿੱਚ ਸ਼ਹਿਰ ਦੇ ਦਫ਼ਤਰਾਂ ਲਈ ਪ੍ਰਮੁੱਖ ਅਤੇ ਵਿਸ਼ੇਸ਼ ਚੋਣਾਂ ਵਿੱਚ ਰੈਂਕਿੰਗ ਤਰਜੀਹੀ ਵੋਟਿੰਗ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਸਾਲ ਜੂਨ ਵਿੱਚ ਸ਼ਹਿਰ ਦੇ ਦਫ਼ਤਰਾਂ ਲਈ ਪ੍ਰਮੁੱਖ ਚੋਣਾਂ ਹੋਣੀਆਂ ਹਨ। ਰੈਂਕਿੰਗ ਤਰਜੀਹੀ ਵੋਟਿੰਗ ਬਾਰੇ ਵਧੇਰੇ ਜਾਣੋ।​​ 

NYC Votes ਬਾਰੇ​​ 

NYC Votes New York City ਚੋਣ-ਪ੍ਰਚਾਰ ਸਬੰਧੀ ਫ਼ਾਇਨਾਂਸ ਬੋਰਡ (New York City Campaign Finance Board), ਜੋ ਕਿ ਇੱਕ ਸੁਤੰਤਰ ਸ਼ਹਿਰੀ ਏਜੰਸੀ ਹੈ, ਵਲੋਂ ਪਹਿਲ ਕੀਤੀ ਗਈ ਹੈ, ਜੋ ਇਹ ਯਕੀਨੀ ਬਣਾਉਂਦੀ ਹੈ ਕਿ ਸਥਾਨਕ ਚੋਣਾਂ ਨਿਰਪੱਖ, ਸਮੁੱਚੀਆਂ ਅਤੇ ਸਪਸ਼ਟ ਹਨ।ਅਸੀਂ ਵੋਟਰਾਂ ਅਤੇ ਉਮੀਦਵਾਰਾਂ ਵਿਚਕਾਰ ਬਰਾਬਰੀ ਨਾਲ ਭਾਈਵਾਲੀ ਨੂੰ ਉਤਸਾਹ ਦਿੰਦੇ ਹਾਂ, ਤਾਂਜੋ ਯਕੀਨੀ ਬਣਾਇਆ ਜਾ ਸਕੇ ਕਿ ਸਾਡੇ ਚੁਣੇ ਹੋਏ ਅਫ਼ਸਰ ਸਾਡੀ ਸ਼ਹਿਰੀ ਵੰਨ-ਸੁਵੰਨਤਾ ਅਤੇ ਸਾਡੇ ਭਾਈਚਾਰਿਆਂ ਦੀਆਂ ਜ਼ਰੂਰਤਾਂ ਨੂੰ ਦਰਸਾਉਂਦੇ ਹਨ।​​  

ਸਾਡੇ ਕੰਮ ਬਾਰੇ ਹੋਰ ਜਾਣੋ​​ 

ਵਾੱਲੰਟੀਅਰ​​ 

New Yorkers ਦੇ ਆਪਣੇ ਸਾਥੀ ਵਸਨੀਕਾਂ ਦੀ ਮਦਦ ਕਰੋ ਕਿ ਉਹਨਾਂ ਦੀ ਅਵਾਜ਼ ਸੁਣੀ ਜਾਏ!​​ 

ਸਾਡੇ ਨਾਲ ਜੁੜੋ​​